Everyday new celebrity attacked under fake news or death news. This time punjabi singer Harjit Harman is the new mohra of this news.
Here's What Harjit Harman Says on his Facebook Pagedosto main ta hairan a k dunia ta chnn te paunchgi but kush lok sade vargia nu apni ghatia soch di bhet chadake khush hunde honge ..BUT AAPA TA THIK THAK A ,,,,rab sabh da bhla kre ,,,,,but mittro appa ta jma ok a te apne ghre a ,,,,,,iho jihe call sunke itbar na kro , ih sabh feq news a ,,,,,,,,,,,,,,,,,,,,,,be happy
Latest Image of Harjit which he uploads 22 hours ago on Social mediaਸਤਿ ਸ੍ਰੀ ਅਕਾਲ ਦੋਸਤੋ ,,, ਬਹੁਤ ਸਾਰੇ ਸਜਨਾ ਪਿਆਰਿਆ ਦੇ ਫੋਨ ਆ ਰਹੇ ਨੇ ਕਿ ਬਾਈ ਜੀ ਤੁਸੀਂ ਠੀਕ ਓ. ਦੋਸਤੋ ਇਹ ਇੱਕ ਅਫਵਾਹ ਹੈ ਕਿ ਹਰਜੀਤ ਹਰਮਨ ਦਾ ਐਕ੍ਸੀਡੈਂਟ ਹੋ ਗਿਆ ,,,,,,ਵਾਹਿਗੁਰੂ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਠਾਕ ਆਂ ਤੇ ਤੁਹਾਡੀਆਂ ਦੁਆਵਾਂ ਸਦਕਾ ਪੂਰੀ ਚੜਦੀ ਕਲਾਂ ਚ ਹਾਂ.
ਇਹ ਕਿਸੇ ਸਰਾਰਤੀ ਅਨਸਰ ਦੀ ਫੈਲਾਈ ਹੋਈ ਅਫਵਾਹ ਹੈ ਤੇ ਉਨਾਂ ਸਜਣਾ ਪਿਆਰਿਆਂ ਦਾ ਧੰਨਵਾਦ ਵੀ ਕਰਦਾ ਜਿਨਾਂ ਨੇ ਦੇਸ਼ਾ ਵਿਦੇਸ਼ਾ ਚੋਂ ਫੋਨ ਕਰਕੇ ਮੇਰੀ ਖੈਰ ਸੁਖ ਬਾਰੇ ਪੁਛਿਆ ,,,,
ਤੁਹਾਡੇ ਪਿਆਰ ਦਾ ਕਰਜਦਾਰ ਤੁਹਾਡਾ ਆਪਣਾ ' ਹਰਜੀਤ ਹਰਮਨ "